ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲੇ ਅੰਦਰ ‘ਮਗਨਰੇਗਾ’ ਤਹਿਤ ਵਿਕਾਸ ਕੰਮਾਂ ਨੇ ਫੜੀ ਤੇਜ਼ੀ

ਸੂਬੇ ਭਰ ਵਿਚੋਂ ਮਗਨਰੇਗਾ ਤਹਿਤ ਵਿਕਾਸ ਕੰਮਾਂ ‘ਤੇ ਖਰਚ ਕਰਨ ਵਿਚ ਗੁਰਦਾਸਪੁਰ ਦੂਸਰੇ ਨੰਬਰ ‘ਤੇ ਜ਼ਿਲੇ ਅੰਦਰ ਮਗਨਰੇਗਾ ਤਹਿਤ 16 ਕਰੋੜ 11 ਲੱਖ 85 ਹਜ਼ਾਰ ਰੁਪਏ ਕੀਤੇ ਖਰਚ-ਕਾਹਨੂੰਵਾਨ ਬਲਾਕ ਕੰਮ ਕਰਵਾਉਣ ਵਿਚ ਜ਼ਿਲੇ ਵਿਚੋਂ ਮੋਹਰੀ ਗੁਰਦਾਸਪੁਰ, 12 ਜੁਲਾਈ (ਮੰਨਨ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਮਗਨਰੇਗਾ ਤਹਿਤ ਵਿਕਾਸ ਕੰਮ ਤੇਜੀ ਨਾਲ … Continue reading ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲੇ ਅੰਦਰ ‘ਮਗਨਰੇਗਾ’ ਤਹਿਤ ਵਿਕਾਸ ਕੰਮਾਂ ਨੇ ਫੜੀ ਤੇਜ਼ੀ